Tuesday, May 31, 2011

ਆਪਣੀ ਮਾਂ ਬੋਲੀ ਹੈ ਪੰਜਾਬੀ

ਪੰਜਾਬਿਓ! ਆਪਣੀ ਮਾਂ ਬੋਲੀ ਹੈ ਪੰਜਾਬੀ,

ਕੁੱਲ ਜ਼ੁਬਾਨਾਂ ਨਾਲੋਂ ਮਿੱਠੀ ਜ਼ੁਬਾਨ ਪੰਜਾਬੀ ਹੈ

ਚੜ੍ਹਦੇ ਸੂਰਜ ਵਰਗੀ ਲੋਅ ਹੈ, ਮਹਿਕ ਗੁਲ਼ਾਬ ਜਿਹੀ,

ਪੈਰ ਜਵਾਨੀ ਧਰਦੀ ਜਿਹੀ ਰਕਾਨ ਪੰਜਾਬੀਹੈ

ਪੰਜਾਬੀ ਨੂੰ ਮਿਲਿਆ ਥਾਪੜਾ ਗੁਰੂਆਂ ਤੋਂ,

ਸੋ ਸਾਡੀ ਸਭਨਾਂ ਦੀ ਜਿੰਦ ਜਾਨ ਪੰਜਾਬੀ ਹੈ

ਰੁੱਤਬੇ ਖਾਤਿਰ ਬੇਸ਼ੱਕ ਇੰਗਲਿਸ਼ ਬੋਲਦੇ ਹੋ,

ਬੋਲਣ, ਪੜ੍ਹਨ, ਸੁਣਨ ਲਈ ਆਸਾਨ ਪੰਜਾਬੀ ਹੈ

ਵਿਰਸੇ ਅਤੇ ਜ਼ੁਬਾਨ ਨਾਲੋਂ ਟੁੱਟ ਰੁਲ ਜਾਓਗੇ,

ਹਰ ਪੰਜਾਬੀ ਬੰਦੇ ਦੀ ਪਹਿਚਾਣ ਪੰਜਾਬੀ ਹੈ

ਬਚਾਓ ਪੰਜਾਬੀ, ਅਪਣਾਓ ਪੰਜਾਬੀ ਬੋਲੀ ਨੂੰ,

ਲੱਗ ਪਈ ਹੁਣ ਦਰਦ ਨਾਲ ਕੁਰਲਾਣ ਪੰਜਾਬੀ ਹੈ

ਚੁੱਪ ਹੈ ਮਾਂ ਖ਼ੁਦ ਆਪਣਿਆਂ ਨੂੰ ਕੀ ਆਖੇ,

ਉਂਝ ਅੰਦਰੋਂ ਅੰਦਰੀ ਹੋ ਗਈ ਲਹੂ ਲੁਹਾਣ ਪੰਜਾਬੀ ਹੈ

ਆਪਣੇ ਘਰ ਵਿੱਚ ਬੇਕਦਰੀ ਦੀ ਮਾਰ ਪਈ,

ਦੁਨੀਆਂ ਭਰ ਵਿੱਚ ਖੱਟ ਗਈ ਸਨਮਾਨ ਪੰਜਾਬੀ ਹੈ

ਹੁਣ ਮੁਲਕ ਬੇਗ਼ਾਨੇ ਜਾ ਕੇ ਵੱਸਦੀ ਜਾਂਦੀ ਹੈ,

ਆਪਣੇ ਮੁਲਕ ਵਿੱਚ ਬਣ ਚੱਲੀ ਮਹਿਮਾਨ ਪੰਜਾਬੀ ਹੈ

ਫਖ਼ਰ ਹੈ ਮੈਨੂੰ ਮੇਰੇ ਪੰਜਾਬੀ ਵੀਰਾਂਤੇ,

ਫਖ਼ਰ ਆਪਣੇਤੇਜਰਨੈਲ ਘੁਮਾਣ ਪੰਜਾਬੀ ਹੈ।।

ਲੇਖਕ : ਜਰਨੈਲ ਘੁਮਾਣ

Contact No : 098885-05577

Posted By : Jarnail Ghuman

**********************************************************
About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

ਮੰਜ਼ਿਲ ਜਰੂਰ ਆਏਗੀ…

ਦਿਲ ਰੂਪੀ ਕੰਡਕਟਰ,

ਕੇ ਇਸ਼ਾਰੇ ਪਰ,

ਮਨ ਰੂਪੀ ਸਟੇਰਿੰਗ ਕੋ,

ਬੁੱਧੀ ਰੂਪੀ ਡਰਾਇਵਰ,

ਕੇ ਹਾਥ ਪਕੜਾਤੇ ਹੂਏ

ਦਿਮਾਗ਼ ਰੂਪੀ ਊਰਜਾ ਸੇ,

ਗਿਆਨ ਰੂਪੀ ਚਾਬੀ ਸੇ,

ਵਿਸਵਾਸ ਰੂਪੀ ਸੈਲਫ਼,

ਘੁੰਮਾਤੇ ਹੂਏ

ਇਮਾਨਦਾਰੀ,ਸੱਚਾਈ,

ਸਬਰ ਸੰਤੋਖ਼ ਰੂਪੀ

ਸੜਕੋ ਪੇ,

ਕਰਮ ਰੂਪੀ ਰੇਸ

ਕੋ ਦਬਾਤੇ ਹੂਏ

ਕਾਮ,ਕਰੋਧ,ਲੋਭ,

ਮੋਹ,ਹੰਕਾਰ ਰੂਪੀ,

ਟੋਏ ਔਰ ਖੱਡੋਂ

ਸੇ ਬਚਾਤੇ ਹੂਏ

ਈਰਖਾ,ਖ਼ੁਦਗਰਜ਼ੀ,

ਬੇਈਮਾਨੀ ਰੂਪੀ,

ਰੁਕਾਵਟੋਂ ਕੋ,

ਗਾਂਧੀ-ਗਿਰੀ ਯਾਨਿ,

ਹਲੀਮੀ ਕਾ ਹੌਰਨ ਵਜਾ ਕਰ,

ਰਸਤੇ ਸੇ ਹਟਾਤੇ ਹੂਏ

ਸੁੱਖ-ਦੁੱਖ,

ਮਾਣ-ਅਪਮਾਨ

ਖੁਸ਼ੀ-ਗ਼ਮ,

ਨਫ਼ਾ-ਨੁਕਸਾਨ

ਧਨ-ਦੌਲਤ,

ਕੁਟੁੰਬ-ਕਬੀਲਾ,

ਪ੍ਰੀਵਾਰ-ਔਲਾਦ

ਹੇ ਭਗਵਾਨ ! ਸਭ

ਤੇਰੀਆਂ-ਰਹਿਮਤਾਂ,

ਤੇਰਾ ਪ੍ਰਸ਼ਾਦ

ਕਹਿ ਕਰ,

ਪ੍ਰਭੂ ਕੇ ਗੁਣ, ਗਾਤੇ ਹੂਏ

ਸਫ਼ਰ ਮੇ,

ਮੌਜ-ਮਸਤੀ ਕਰਤੇ,

ਹਸਤੇ-ਖੇਲ੍ਹਤੇ,

ਫੂਲੋਂ ਕੀ ਤਰ੍ਹਾਂ,

ਖਿਲ-ਖਿਲਾਤੇ ਹੂਏ,

ਮੁਸਕਰਾਤੇ ਹੂਏ

ਜ਼ਿੰਦਗੀ ਕੀ ਗਾਡੀ ਕੋ,

ਸੰਯਮ, ਇਕਾਗਰਤਾ,

ਔਰ ਜੁੰਮੇਵਾਰੀ ਸੇ

ਚਲਾਤੇ ਹੂਏ

ਚਲਤੇ ਰਹੀਏ……

ਚਲਤੇ ਰਹੀਏ,

ਚਲਤੇ-ਚਲਤੇ..

ਰਾਹ ਕਟ ਜਾਏਗੀ

ਮੇਰਾ ਦਾਅਵਾ ਹੈ,

ਦੋਸਤੋ !

ਮੰਜ਼ਿਲ ?

ਮੰਜ਼ਿਲ ਜਰੂਰ ਆਏਗੀ

ਏਕ ਦਿਨ ਮੰਜ਼ਿਲ ਜਰੂਰ ਆਏਗੀ

ਲੇਖਕ : ਜਰਨੈਲ ਘੁਮਾਣ

Contact No : 098885-05577

Posted By : Jarnail Ghuman

**********************************************************
About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

ਦੋਸਤ ਬੇਗਾਨਾ ਬਣਤਾ ਗਿਆ

ਮੈਂ ਭੀ! ਉਮਰ ਭਰ ਜੋ ਵੀ ਮਿਲਾ,

ਉਸੀ ਸੇ ਦੋਸਤੀ, ਉਸੀ ਪੇ ਏਤਬਾਰ ਕਰਤਾ ਗਿਆ

ਦੋਸਤ ਬਨਤੇ ਗਏ,ਬਹੁਤ ਬਨੇ,

ਲੇਕਿਨ ਹਰ ਦੋਸਤ ਹਮਸੇ ਹੀ ਯਾਰ ਮਾਰ ਕਰਤਾ ਗਿਆ

ਮੇਰੇ ਸਾਹਮਨੇ ਤੋ ਸਭ ਮੇਰੀ ਢਾਲ ਬਨ ਖੜੇ,

ਲੇਕਿਨ ਪੀਠ ਪੇ ਵਾਰ ਪੇ ਵਾਰ ਕਰਤਾ ਗਿਆ

ਲੋਗ ਕਰਤੇ ਗਏ ਮੁਝ ਸੇ ਨਫ਼ਰਤ ਹੀ ਨਫ਼ਰਤ,

ਮੈਂ ਉਨ ਨਫ਼ਰਤਖ਼ੋਰੋਂ ਸੇ ਪਿਆਰ ਕਰਤਾ ਗਿਆ

ਮਿਲ ਜਾਏਗਾ ਸੱਚਾ ਦੋਸਤ, ਕਭੀ ਤੋ ਹਮੇਂ,

ਬਸ ਜ਼ਿੰਦਗੀ ਭਰ ਉਸੀ ਕਾ ਇੰਤਜ਼ਾਰ ਕਰਤਾ ਗਿਆ

ਵੋ ਹੀ ਦੋਸਤ ਬੇਗਾਨਾ ਬਨਤਾ ਗਿਆ ਮੇਰੇ ਲੀਏ,

"ਘੁਮਾਣ" ਜਿਸ ਜਿਸ ਕੋ ਭੀ ਅਪਨੇਪਨ ਕਾ ਇਜ਼ਹਾਰ ਕਰਤਾ ਗਿਆ

ਲੇਖਕ : ਜਰਨੈਲ ਘੁਮਾਣ

Email : ghuman5577@yahoo.com